ਨਵੀਂ ਦਿੱਲੀ : ਦਿੱਲੀ ਸ਼ਰਾਬ ਘੁਟਾਲੇ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਉਸ ਨੇ ਈਡੀ ਦੇ ਦੋਸ਼ਾਂ ‘ਤੇ ਆਪਣਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹਵਾਲਾ ਏਜੰਟ ਤੋਂ ਗੁਜਰਾਤੀ ਵਿੱਚ ਲਿਖੀ ਇੱਕ ਡਾਇਰੀ ਮਿਲੀ ਹੈ, ਜਿਸ ਨੂੰ ਭਾਜਪਾ ਨੇ ਆਪਣੇ ਸਬੂਤ ਵਜੋਂ ਪੇਸ਼ ਕੀਤਾ ਹੈ।
Related Posts
ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਦੀ ਤਿਆਰੀ, ਸਿੱਖ ਚਿਹਰਿਆਂ ਨੂੰ ਸੌਂਪੀ 14 ਜ਼ਿਲ੍ਹਿਆਂ ਦੀ ਕਮਾਨ
ਚੰਡੀਗੜ੍ਹ: ਪੰਜਾਬ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ…
ਮੀਂਹ-ਹਨੇਰੀ ਦਾ ਕਹਿਰ, 200 ਤੋਂ ਵੱਧ ਬਿਜਲੀ ਦੇ ਖੰਭੇ ਤੇ 15 ਟਰਾਂਸਫਾਰਮਰ ਡਿੱਗੇ, ਬਿਜਲੀ ਸਪਲਾਈ ਫੇਲ੍ਹ, ਉਖਾੜੇ ਦਰੱਖ਼ਤ
ਸ੍ਰੀ ਮੁਕਤਸਰ ਸਾਹਿਬ : ਬੁੱਧਵਾਰ ਰਾਤ 11 ਵਜੇ ਤੂਫਾਨ ਦੇ ਨਾਲ-ਨਾਲ ਹੋਈ ਭਾਰੀ ਬਾਰਿਸ਼ ਕਾਰਨ ਜ਼ਿਲੇ ਭਰ ‘ਚ 200 ਤੋਂ…
ਸੰਨੀ ਦਿਓਲ ਪੁੱਟੇਗਾ ਬੀਜੇਪੀ ਦਾ ‘ਨਲਕਾ’? ਚੋਣਾਂ ‘ਚ ਹੋ ਸਕਦਾ ਵੱਡਾ ਨੁਕਸਾਨ
ਗੁਰਦਾਸਪੁਰ, 2 ਫਰਵਰੀ (ਬਿਊਰੋ)- 2019 ‘ਚ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਜਿੱਤ ਕੇ ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ…