ਨਵੀਂ ਦਿੱਲੀ, 3 ਫਰਵਰੀ –ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਸੱਤਾਧਾਰੀ ਭਾਜਪਾ ਨੇ 17-18 ਫਰਵਰੀ ਨੂੰ ਕੌਮੀ ਸੰਮੇਲਨ ਬੁਲਾਇਆ ਹੈ। ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ‘ਚ ਦੋ ਦਿਨਾਂ ਅਹਿਮ ਬੈਠਕ ਹੋਵੇਗੀ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ 17 ਫਰਵਰੀ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਕਰਨਗੇ ਅਤੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਪਤੀ ਭਾਸ਼ਨ ਨਾਲ ਸੰਮੇਲਨ ਖ਼ਤਮ ਹੋਵੇਗਾ।
Related Posts
India ਦੇ 85 ਫ਼ੀਸਦੀ ਜ਼ਿਲ੍ਹੇ ਝੱਲ ਰਹੇ ਮੌਸਮ ਦੀ ਮਾਰ
ਨਵੀਂ ਦਿੱਲੀ : ਆਈਪੀਈ ਗਲੋਬਲ (IPI Global )ਤੇ ਈਐੱਸਆਰਆਈ ਇੰਡੀਆ(ESRI India) ਵਲੋਂ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਸਟੇਟ ਆਫ ਐਕਸਟ੍ਰੀਮ ਕਲਾਈਮੇਟ…
ਵਿਆਹ ਤੋਂ ਕੁਝ ਘੰਟੇ ਪਹਿਲਾਂ ਸੜਕ ਹਾਦਸੇ ‘ਚ ਲਾੜੀ ਦੀ ਮੌਤ, ਭਰਾ ਤੇ ਸਹੇਲੀ ਗੰਭੀਰ ਜ਼ਖ਼ਮੀ
ਫਰੀਦਾਬਾਦ : ਜਿਸ ਦਿਨ ਡੋਲੀ ਉੱਠਣੀ ਸੀ, ਉਸੇ ਦਿਨ ਅਰਥੀ ਉੱਠੀ। ਅਜਿਹਾ ਹੀ ਕੁਝ ਬਦਰਪੁਰ ਦੇ ਮੋਲੜਬੰਦ ‘ਚ ਰਹਿਣ ਵਾਲੀ…
ਦਿੱਲੀ ਦੰਗੇ: ਅਦਾਲਤ ਵੱਲੋਂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਤੈਅ
ਨਵੀਂ ਦਿੱਲੀ, 1984 ਦੇ ਸਿੱਖ ਨਸਲਕੁਸ਼ੀ ਮਾਮਲਿਆਂ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ’ਤੇ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ।…