ਜਾਮਨਗਰ, 17 ਅਗਸਤ (ਦਲਜੀਤ ਸਿੰਘ)- ਕਾਬੁਲ ਤੋਂ ਵਾਪਸ ਆਏ ਭਾਰਤੀ ਰਾਜਦੂਤ ਰੁਦਰੇਂਦਰ ਟੰਡਨ ਨੇ ਜਾਮਨਗਰ ਪਹੁੰਚਣ ਤੋਂ ਬਾਅਦ ਕਿਹਾ ਕਿ ਉਹ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਕਿਉਂਕਿ ਅਜੇ ਵੀ ਕੁਝ ਭਾਰਤੀ ਨਾਗਰਿਕ ਅਫ਼ਗ਼ਾਨਿਸਤਾਨ ਵਿਚ ਹਨ ਙ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਕਾਬੁਲ ਲਈ ਆਪਣੀਆਂ ਸੇਵਾਵਾਂ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਕਾਬੁਲ ਵਿਚ ਹਵਾਈ ਅੱਡਾ ਕੰਮ ਕਰਦਾ ਰਹੇਗਾ ਙ
Related Posts
ਪੰਜਾਬ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ.ਡੀ. ‘ਤੇ ਕੀਤਾ ਜਾਰੀ
ਐੱਸ.ਏ.ਐੱਸ.ਨਗਰ, 18 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਦਸੰਬਰ ਕਰਵਾਈ ਟਰਮ-1 ਦੀ ਪ੍ਰੀਖਿਆ ਦਾ…
ਇਸ ਵਾਰ ਟੋਕੀਓ ਓਲੰਪਿਕ ਵਿੱਚ ਪੰਜਾਬੀਆਂ ਦੀ ਝੰਡੀ
ਟੋਕੀਓ, 22 ਜੁਲਾਈ (ਦਲਜੀਤ ਸਿੰਘ)- ਇਸ ਵਾਰ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ…
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ, ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ‘ਚ ਬਰੀ
ਚੰਡੀਗੜ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆਂ ਡੇਰਾ ਪ੍ਰਬੰਧਕ…