ਭੁਵਨੇਸ਼ਵਰ- ਓਡੀਸ਼ਾ ਦੇ ਸੋਨੇਪੁਰ ਜ਼ਿਲ੍ਹੇ ਵਿਚ 80 ਸਾਲਾ ਇਕ ਔਰਤ 20 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ, ਜਿਸ ਤੋਂ ਬਾਅਦ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ ਅਤੇ ਉਸ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਦਰ ਡਵੀਜ਼ਨ ਦੇ ਕੈਨਫੁੱਲਾ ਪਿੰਡ ਕੋਲ ਇਕ ਜੰਗਲੀ ਇਲਾਕੇ ਦੀ ਹੈ। ਦੁਖੀ ਨੇਗੀ ਨਾਂ ਦੀ ਔਰਤ ਸੋਮਵਾਰ ਦੀ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਨ ਲਈ ਬਾਹਰ ਗਈ ਸੀ, ਉਸ ਦੌਰਾਨ ਇਹ ਹਾਦਸਾ ਵਾਪਰਿਆ।
Related Posts
ਰਾਸ਼ਟਰਮੰਡਲ ਖੇਡਾਂ 2022: ਭਾਰਤ ਦੀ ਬੈਡਮਿੰਟਨ ਸਟਾਰ PV ਸਿੰਧੂ ਨੇ ਜਿੱਤਿਆ ਸੋਨ ਤਮਗਾ
ਬਰਮਿੰਘਮ- ਭਾਰਤ ਦੀ ਬੈਡਮਿੰਟਨ ਸਟਾਰ ਪੁਸਾਰਲਾ ਵੈਂਕਟਾ ਸਿੰਧੂ ਨੇ ਸੋਮਵਾਰ ਨੂੰ ਕੈਨੇਡਾ ਦੀ ਮਿਸ਼ੇਲ ਲੀ ਨੂੰ 2-0 ਨਾਲ ਹਰਾ ਕੇ…
Olympics 2024 : ਮੈਂ ਦੋ ਦਿਨ ਤਕ ਕੁਝ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਨਿਖ਼ਤ ਜ਼ਰੀਨ ਨੇ ਹਾਰ ਤੋਂ ਬਾਅਦ ਦੱਸੀ ਸੱਚਾਈ
ਨਵੀਂ ਦਿੱਲੀ : ਭਾਰਤ ਨੂੰ ਪੈਰਿਸ ਓਲੰਪਿਕ-2024 ‘ਚ ਮੁੱਕੇਬਾਜ਼ੀ ‘ਚ ਨਿਖ਼ਤ ਜ਼ਰੀਨ ਤੋਂ ਤਮਗੇ ਦੀ ਉਮੀਦ ਸੀ। ਵਿਸ਼ਵ ਚੈਂਪੀਅਨਸ਼ਿਪ ‘ਚ…
ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ ‘ਚ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਅੰਤਰਿਮ ਰਾਹਤ
ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Singh Saini) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਤੋਂ ਅੰਤਰਿਮ…