ਭੈਣੀ ਬੜੀਗਾ, 29 ਜੁਲਾਈ (ਦਲਜੀਤ ਸਿੰਘ)- ਪਿੰਡ ਭੈਣੀ ਬੜੀਗਾ ਜ਼ਿਲਾ ਲੁਧਿਆਣਾ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਨਾਰੰਗਵਾਲ ਦੀ ਬੱਚੀ ਸਿਮਰਨ ਪ੍ਰੀਤ ਕੌਰ ਗੁਰਬਾਣੀ ਕੰਠ ਵਿੱਚੋ 2 ਸਥਾਨ ਹਾਸਲ ਕੀਤਾ, ਬੱਚੀ ਹਰਸਿਰਤ ਕੌਰ ਨੇ ਗੁਰਬਾਣੀ ਕੰਠ ਵਿੱਚੋ 3 ਸਥਾਨ ਹਾਸਲ ਕੀਤਾ, ਲੜਕਿਆ ਨੇ ਦਸਤਾਰ ਮੁਕਾਬਲੇ ਚ ਹਿਸਾਬ ਲਿਆ, ਬਾਕੀ ਸਾਰੇ ਬੱਚਿਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ,ਪਿੰਡ ਨਾਰੰਗਵਾਲ ਵਿਖੇ ਬੱਚਿਆਂ ਦੀਆ ਗੁਰਮਤਿ, ਕੀਰਤਨ, ਤੇ ਗੱਤਕੇ ਦੀਆ ਕਲਾਸਾਂ ਲਗਾਈਆਂ ਜਾਂਦੀਆਂ ਹਨ |
Related Posts
ਸੁਪਰੀਮ ਕੋਰਟ ਨੇ SYL ’ਤੇ ਪੰਜਾਬ-ਹਰਿਆਣਾ ਨੂੰ ਸਹਿਯੋਗ ਕਰਨ ਲਈ ਕਿਹਾ, ਨਾਲ ਹੀ ਦਿੱਤੀ ਇਹ ਸਲਾਹ
ਜਲੰਧਰ- ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਹਿਯੋਗ ਕਰਨ…
ਬੰਬੀਹਾ ਗੈਂਗ ਦਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਲੰਜ, ਆਹਮੋ-ਸਾਹਮਣੇ ਕਰੇ ਮੁਕਾਬਲਾ
ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿਚ ਬੰਬੀਹਾ ਗੈਂਗ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਚੈਲੰਜ ਕੀਤਾ…
ਅਕਾਲੀ ਦਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼ : ਰਾਜੇਵਾਲ
ਚੰਡੀਗੜ੍ਹ, 21 ਸਤੰਬਰ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਪ੍ਰੈੱਸ ਕਾਨਫ਼ਰੰਸ…