ਭੈਣੀ ਬੜੀਗਾ, 29 ਜੁਲਾਈ (ਦਲਜੀਤ ਸਿੰਘ)- ਪਿੰਡ ਭੈਣੀ ਬੜੀਗਾ ਜ਼ਿਲਾ ਲੁਧਿਆਣਾ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਨਾਰੰਗਵਾਲ ਦੀ ਬੱਚੀ ਸਿਮਰਨ ਪ੍ਰੀਤ ਕੌਰ ਗੁਰਬਾਣੀ ਕੰਠ ਵਿੱਚੋ 2 ਸਥਾਨ ਹਾਸਲ ਕੀਤਾ, ਬੱਚੀ ਹਰਸਿਰਤ ਕੌਰ ਨੇ ਗੁਰਬਾਣੀ ਕੰਠ ਵਿੱਚੋ 3 ਸਥਾਨ ਹਾਸਲ ਕੀਤਾ, ਲੜਕਿਆ ਨੇ ਦਸਤਾਰ ਮੁਕਾਬਲੇ ਚ ਹਿਸਾਬ ਲਿਆ, ਬਾਕੀ ਸਾਰੇ ਬੱਚਿਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ,ਪਿੰਡ ਨਾਰੰਗਵਾਲ ਵਿਖੇ ਬੱਚਿਆਂ ਦੀਆ ਗੁਰਮਤਿ, ਕੀਰਤਨ, ਤੇ ਗੱਤਕੇ ਦੀਆ ਕਲਾਸਾਂ ਲਗਾਈਆਂ ਜਾਂਦੀਆਂ ਹਨ |
ਪਿੰਡ ਭੈਣੀ ਬੜੀਗਾ ਜ਼ਿਲਾ ਲੁਧਿਆਣਾ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲਾ ਕਰਵਾਇਆ
