ਚੰਡੀਗੜ੍ਹ,- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਟਲੀ ਦੇ ਅੰਬੈਸਡਰ ਨਾਲ ਮੁਲਾਕਾਤ ਕੀਤੀ। ਜਿਸਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਨੇ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ “ਇਟਲੀ ਦੇ Ambassador ਨਾਲ ਮੁਲਾਕਾਤ ਬੇਹੱਦ ਵਧੀਆ ਰਹੀ…ਪੰਜਾਬ ‘ਚ ਵਪਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਰਥਕ ਚਰਚਾ ਹੋਈ…#InvestPunjab ਲਈ ਉਹਨਾਂ ਨੂੰ ਨਿੱਘਾ ‘ਜੀ ਆਇਆਂ ਨੂੰ’ ਆਖਿਆ… “Invest is The Best” ।
Related Posts
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਾਂਗੇ : ਸੁਖਦੇਵ ਸਿੰਘ ਢੀਂਡਸਾ
ਮੁਹਾਲੀ, 8 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜਲਦ ਖੇਤੀ ਕਾਨੂੰਨ…
ਹੁਣ ਕਿਸਾਨ ਅੰਦੋਲਨ ਪਹੁੰਚੇਗਾ ਸੰਸਦ ਭਵਨ, ਟਰੈਕਟਰ ਨਹੀਂ ਸਗੋਂ ਬੱਸਾਂ ਰਾਹੀਂ ਹੋਏਗੀ ਚੜ੍ਹਾਈ
ਚੰਡੀਗੜ੍ਹ, 4 ਜੁਲਾਈ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਲੀਡਰ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਮੌਨਸੂਨ ਸੈਸ਼ਨ 19…
ਕੌਮਾਂਤਰੀ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ- ਕੌਮਾਂਤਰੀ ਸਰਹੱਦ ’ਤੇ ਵਰਤੀ ਜਾਂਦੀ ਚੌਕਸੀ ਵਜੋਂ ਬੀ.ਐਸ.ਐਫ਼. ਦੀ 136 ਬਟਾਲੀਅਨ ਵਲੋਂ ਅੱਜ ਸਵੇਰੇ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਮੱਬੋ…