ਇੰਟਰਨੈਸ਼ਨਲ ਡੈਸਕ, ਇੱਕ ਮਾਂ ਅਜਿਹੀ ਵੀ ਹੈ ਜਿਸ ਦੇ ਦੋਵੇਂ ਹੱਥ ਨਹੀਂ ਹਨ ਪਰ ਫਿਰ ਵੀ ਉਹ ਆਪਣੇ ਬੱਚੇ ਦੀ ਦੇਖਭਾਲ ਪੈਰਾਂ ਨਾਲ ਕਰਦੀ ਹੈ। ਭਾਵੇਂ ਖਾਣਾ ਬਣਾਉਣਾ ਹੋਵੇ ਜਾਂ ਬੱਚੇ ਨੂੰ ਤਿਆਰ ਕਰਨਾ, ਹਰ ਕੰਮ ਲਈ ਇਹ ਔਰਤ ਆਪਣੇ ਦੋਵੇਂ ਪੈਰਾਂ ਦੀ ਵਰਤੋਂ ਕਰਦੀ ਹੈ। ਉਸ ਨੇ ਧੀ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਸ ਦੀ ਮਾਂ ਕਿਸੇ ਤੋਂ ਘੱਟ ਹੈ।ਇਹ ਔਰਤ ਮਸ਼ਹੂਰ ਕਲਾਕਾਰ ਵੀ ਹੈ। ਆਪਣੀ ਧੀ ਦੀ ਦੇਖਭਾਲ ਅਤੇ ਰੋਜ਼ਾਨਾ ਦੇ ਕੰਮਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਉਹ ਇੰਸਟਾਗ੍ਰਾਮ ਅਤੇ ਯੂਟਿਊਬ ‘ਤੇ ਵੀ ਸ਼ੇਅਰ ਕਰਦੀ ਹੈ।
Related Posts
ਕੇਰਲ ਢਿੱਗਾਂ ਖਿਸਕਣ ਦੀ ਘਟਨਾ: ਵਾਇਨਾਡ ਪ੍ਰਸ਼ਾਸਨ ਨੇ 215 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ
ਵਾਇਨਾਡ, ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤੋਂ ਚਾਰ ਦਿਨਾਂ ਬਾਅਦ ਤੱਕ ਪ੍ਰਭਾਵਿਤ ਖੇਤਰਾਂ…
ਦਿੱਲੀ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਜਣੇ ਜ਼ਖਮੀ
ਨਵੀਂ ਦਿੱਲੀ, 9 ਸਤੰਬਰ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਜ਼ਾਦ ਮਾਰਕੀਟ ਇਲਾਕੇ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ…
ਪੰਜਾਬ ਪੁਲਸ ‘ਚ ਹੋਏ ਤਬਾਦਲੇ, 11 ਅਧਿਕਾਰੀ ਕਰ ਦਿੱਤੇ ਇੱਧਰੋਂ-ਉੱਧਰ
ਜਲੰਧਰ – ਜਲੰਧਰ ਦੇ ਪੁਲਸ ਕਮਿਸ਼ਨਰ ਵੱਲੋਂ ਕਈ ਥਾਣਿਆਂ ਦੇ ਐੱਸ.ਐੱਚ.ਓ. ਅਤੇ ਚੌਕੀ ਇੰਚਾਰਜਾਂ ਦੀ ਬਦਲੀ ਕੀਤੀ ਗਈ ਹੈ। ਇਸ…