ਨਵੀਂ ਦਿੱਲੀ, 13 ਅਪ੍ਰੈਲ (ਬਿਊਰੋ)- ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕੀ ਇੰਡੋ-ਪੈਸੀਫਿਕ ਕਮਾਂਡ ਦੇ ਹੈੱਡਕੁਆਰਟਰ ਦੇ ਦੌਰੇ ਲਈ ਹਵਾਈ ਦੇ ਹੋਨੋਲੂਲੂ ਪਹੁੰਚੇ। ਉਨ੍ਹਾਂਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਹਵਾਈ ਵਿਚ ਆਪਣੇ ਸੰਖੇਪ ਠਹਿਰ ਦੌਰਾਨ, ਯੂ.ਐਸ. ਆਰਮੀ ਪੈਸੀਫਿਕ ਅਤੇ ਪੈਸੀਫਿਕ ਏਅਰ ਫੋਰਸਿਜ਼ ਦੇ ਮੁੱਖ ਦਫਤਰਾਂ ਦਾ ਵੀ ਦੌਰਾ ਵੀ ਕਰਨਗੇ |
ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕੀ ਇੰਡੋ-ਪੈਸੀਫਿਕ ਕਮਾਂਡ ਦੇ ਹੈੱਡਕੁਆਰਟਰ ਦੇ ਦੌਰੇ ਲਈ ਹਵਾਈ ਪਹੁੰਚੇ
