ਪਟਿਆਲਾ- ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਵਿਆਹ ਬੰਧਨ ‘ਚ ਬੱਝ ਗਏ ਹਨ। ਅਨੰਦ ਕਾਰਜ ਦੀ ਰਸਮ ਗੁਰੂਦੁਆਰਾ ਗੁਫਾਸਰ ‘ਚ ਸੰਪੰਨ ਹੋ ਗਈ ਹੈ।
Related Posts
ਖੇਮਕਰਨ ‘ਚ ਡਰੋਨ ਵੱਲੋਂ ਸੁੱਟਿਆ ਅੱਧਾ ਕਿੱਲੋ ਹੈਰੋਇਨ ਦਾ ਪੈਕੇਟ ਬਰਾਮਦ, ਇਲਾਕੇ ਦੀ ਕੀਤੀ ਗਈ ਛਾਣਬੀਣ
ਖੇਮਕਰਨ : ਚੌਕੀ ਕੇਕੇ ਬੈਰੀਅਰ ਤੇ ਮੀਆਂਵਾਲਾ ਵਿਚਕਾਰ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਇਕ ਪੈਕੇਟ ਹੈਰੋਇਨ ਦਾ ਬਰਾਮਦ ਕੀਤਾ ਹੈ।…
RTI ‘ਚ ਖ਼ੁਲਾਸਾ : ਚੰਡੀਗੜ੍ਹ ਪੁਲਸ ਨੇ ਕੇਂਦਰੀ ਮੰਤਰੀ ਦੇ ਸਵਾਗਤ ‘ਤੇ ਖ਼ਰਚ ਕੀਤੇ ਇਕ ਕਰੋੜ ਰੁਪਏ
ਚੰਡੀਗੜ੍ਹ- ਚੰਡੀਗੜ੍ਹ ਪੁਲਸ ਨੇ ਮਾਰਚ ਮਹੀਨੇ ਇਕ ਕੇਂਦਰੀ ਮੰਤਰੀ ਦੇ ਸਵਾਗਤ ’ਤੇ ਕਰੀਬ ਇਕ ਕਰੋੜ ਰੁਪਏ ਖ਼ਰਚ ਕੀਤੇ। ਇਸ ਲਈ…
ਮੈਕਸੀਕੋ ਵਿੱਚ ਫਿਰ ਆਇਆ ਭੂਚਾਲ, 7.6 ਤੀਬਰਤਾ, ਭਾਰੀ ਨੁਕਸਾਨ, ਸੁਨਾਮੀ ਅਲਰਟ
ਮੈਕਸੀਕੋ, ਤਾਈਵਾਨ ਤੋਂ ਬਾਅਦ ਹੁਣ ਮੈਕਸੀਕੋ ਵਿੱਚ ਵੀ ਭਿਆਨਕ ਹੜ੍ਹ ਆ ਗਿਆ ਹੈ। ਇੱਥੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ…