ਸੁਲਤਾਨਵਿੰਡ, 2 ਸਤੰਬਰ – ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਖ਼ਾਲਸਾ ਨਗਰ ਕੋਟ ਮਿੱਤ ਸਿੰਘ ਵਿਖੇ ਪੁਰਾਣੀ ਰੰਜਸ਼ ਨੂੰ ਲੈ ਕੇ ਦਾਤਰਾਂ ਨਾਲ ਹੋਏ ਹਮਲੇ ‘ਚ ਇਕ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਐਂਬੂਲੈਂਸ ਰਾਹੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ।
Related Posts
ਮੋਹਾਲੀ ਜ਼ਿਲ੍ਹੇ ‘ਚ ‘ਡੇਂਗੂ’ ਦਾ ਕਹਿਰ, ਪਿੰਡ ਮਟੌਰ ‘ਚ 10 ਦਿਨਾਂ ਅੰਦਰ 4 ਬੱਚਿਆਂ ਦੀ ਮੌਤ
ਮੋਹਾਲੀ. 12 ਅਕਤੂਬਰ (ਦਲਜੀਤ ਸਿੰਘ)- ਮੋਹਾਲੀ ਦੇ ਪਿੰਡ ਮਟੌਰ ‘ਚ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ…
ਭਾਰੀ ਮੀਂਹ ਨੇ ਰੋਕ ਦਿੱਤੀ ਕੇਦਾਰਨਾਥ ਯਾਤਰਾ, ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਵਧਾਈ ਠੰਢ
ਰੁਦਰਪ੍ਰਯਾਗ। Kedarnath Dham : ਅੱਜ ਯਾਨੀ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਸੋਨਪ੍ਰਯਾਗ…
ਵੱਡੀ ਖ਼ਬਰ: ਹਿਮਾਚਲ ਪ੍ਰਦੇਸ਼ ਦੇ ਸਕੂਲ ’ਚ ਫੁੱਟਿਆ ਕੋਰੋਨਾ ਬੰਬ, 13 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ
ਹਿਮਾਚਲ ਪ੍ਰਦੇਸ਼, 28 ਦਸੰਬਰ (ਬਿਊਰੋ)- ਹਿਮਾਚਲ ਪ੍ਰਦੇਸ਼ ’ਚ ਬਿਲਾਸਪੁਰ ਜ਼ਿਲ੍ਹੇ ਦੇ ਇੱਕ ਸਕੂਲ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ…