ਹਿਮਾਚਲ ਪ੍ਰਦੇਸ਼, 28 ਦਸੰਬਰ (ਬਿਊਰੋ)- ਹਿਮਾਚਲ ਪ੍ਰਦੇਸ਼ ’ਚ ਬਿਲਾਸਪੁਰ ਜ਼ਿਲ੍ਹੇ ਦੇ ਇੱਕ ਸਕੂਲ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੀ ਪੁਸ਼ਟੀ ਮੈਡੀਕਲ ਅਫਸਰ, ਜ਼ੋਨਲ ਹਸਪਤਾਲ ਬਿਲਾਸਪੁਰ ਨੇ ਕੀਤੀ ਹੈ।
ਵੱਡੀ ਖ਼ਬਰ: ਹਿਮਾਚਲ ਪ੍ਰਦੇਸ਼ ਦੇ ਸਕੂਲ ’ਚ ਫੁੱਟਿਆ ਕੋਰੋਨਾ ਬੰਬ, 13 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ
