ਚੰਡੀਗੜ੍ਹ, 27 ਅਗਸਤ- ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮੈਂ ਇਸ ਪਾਰਟੀ ਨੂੰ 42 ਸਾਲ ਦਿੱਤੇ ਹਨ।
ਮੈਂ ਇਹ ਪਹਿਲਾਂ ਵੀ ਕਿਹਾ ਹੈ “ਅਸੀ ਇਸ ਸੰਸਥਾ (ਕਾਂਗਰਸ) ਦੇ ਕਿਰਾਏਦਾਰ ਨਹੀਂ ਹਾਂ, ਅਸੀ ਮੈਂਬਰ ਹਾਂ”। ਜੇਕਰ ਤੁਸੀ ਸਾਨੂੰ ਬਾਹਰ ਕੱਡਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਦੂਸਰੀ ਗੱਲ ਹੈ ਤੇ ਇਹ ਦੇਖਿਆ ਜਾਵੇਗਾ।