ਬਰਨਾਲਾ, 22 ਅਗਸਤ – ਸਥਾਨਕ ਬਰਨਾਲਾ-ਸੰਘੇੜਾ ਰੋਡ ‘ਤੇ ਸਥਿਤ ਨਿੱਜੀ ਸਕੂਲ ਵਿਚ ਅੱਜ ਅਧਿਆਪਕ ਵਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਵਿਦਿਆਰਥੀ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਅਤੇ ਉਕਤ ਮਾਮਲੇ ‘ਚ ਅਧਿਆਪਕ ਅਤੇ ਮੈਨੇਜਮੈਂਟ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਮਾਪਿਆਂ ਨੇ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Related Posts
ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ,6 ਅਪ੍ਰੈਲ ਪੰਜਾਬ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹਿਆ ਹਨ।ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇੜੇ ਕੁਝ ਬਦਮਾਸ਼ਾਂ…
ਨਗਰ ਕੌਂਸਲ ਖਰੜ ਦੀ ਹੋਈ ਮੀਟਿੰਗ ‘ਚ ਹੰਗਾਮਾ
ਖਰੜ, 24 ਜੂਨ- ਨਗਰ ਕੌਂਸਲ ਖਰੜ ਦੀ ਹੋਈ ਮੀਟਿੰਗ ‘ਚ ਹੰਗਾਮਾ ਹੋਣ ਕਾਰਨ ਪ੍ਰਧਾਨ ਅੱਧ ਵਿਚਕਾਰ ਮੀਟਿੰਗ ਛੱਡ ਗਏ। ਬਹੁਤ…
ਸਿਟੀ ਬਿਊਟੀਫੁੱਲ ਦੇ ਲੋਕਾਂ ਲਈ ਚੰਗੀ ਖ਼ਬਰ, ਇੰਡੀਆ ਇਨੋਵੇਸ਼ਨ ਇੰਡੈਕਸ ‘ਚ Chandigarh ਨੇ ਕੀਤਾ ਟਾਪ
ਚੰਡੀਗੜ੍ਹ- ਸਿਟੀ ਬਿਊਟੀਫੁੱਲ ਨੇ ਨੀਤੀ ਕਮਿਸ਼ਨ ਦੇ ਇੰਡੀਆ ਇਨੋਵੇਸ਼ਨ ਇੰਡੈਕਸ ਦੇ ਤੀਜੇ ਐਡੀਸ਼ਨ ‘ਚ ਯੂ. ਟੀ. ਦੀ ਕੈਟਾਗਰੀ ‘ਚ ਟਾਪ…