ਨਵੀਂ ਦਿੱਲੀ, 18 ਅਗਸਤ-ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 7 ਭਾਰਤੀ ਅਤੇ 1ਪਾਕਿਸਤਾਨ ਆਧਾਰਿਤ ਯੂ-ਟਿਊਬ ਚੈਨਲ ਨੂੰ ਬਲਾਕ ਕੀਤਾ ਹੈ। ਜਾਣਕਾਰੀ ਮੁਤਾਬਿਕ ਬਲਾਕ ਕੀਤੇ ਗਏ ਯੂ-ਟਿਊਬ ਚੈਨਲਾਂ ਦੇ 114 ਕਰੋੜ ਤੋਂ ਵਧ ਵਿਊਜ਼ ਅਤੇ 85 ਲੱਖ 73 ਹਜ਼ਾਰ ਗ੍ਰਾਹਕ ਸਨ।
Related Posts
ਨਬੇੜੇ ਵੱਲ ਵਧਿਆ ਕਾਂਗਰਸ ਦਾ ਅੰਦਰੂਨੀ ਕਲੇਸ਼, ਸਿੱਧੂ-ਜਾਖੜ ਵਿਚਾਲੇ ਪਈਆਂ ‘ਜੱਫ਼ੀਆਂ’
ਚੰਡੀਗੜ੍ਹ, 17 ਜੁਲਾਈ (ਦਲਜੀਤ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਲੱਗਦੈ ਨਬੇੜੇ…
ਮੇਰਾ ਰੰਗ ਦੇ ਬਸੰਤੀ ਚੋਲਾ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਖਟਕੜ ਕਲਾਂ
ਖਟਕੜ ਕਲਾਂ, 16 ਮਾਰਚ (ਬਿਊਰੋ)- ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਤੀਜੀ ਧਿਰ ਦੀ ਸਰਕਾਰ ਬਣ ਰਹੀ ਹੈ ਅਤੇ…
ਵਰਿੰਦਰ ਸਹਿਵਾਗ ਦੇ ਭਰਾ ਦੀਆਂ ਵਧੀਆਂ ਮੁਸ਼ਕਿਲਾਂ, ਚੰਡੀਗੜ੍ਹ ਪੁਲਸ ਵਲੋਂ ਪਰਚਾ ਦਰਜ
ਚੰਡੀਗੜ੍ਹ – ਪੁਲਸ ਨੇ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ’ਤੇ ਆਈਪੀਸੀ…