ਨਵੀਂ ਦਿੱਲੀ, 18 ਅਗਸਤ-ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 7 ਭਾਰਤੀ ਅਤੇ 1ਪਾਕਿਸਤਾਨ ਆਧਾਰਿਤ ਯੂ-ਟਿਊਬ ਚੈਨਲ ਨੂੰ ਬਲਾਕ ਕੀਤਾ ਹੈ। ਜਾਣਕਾਰੀ ਮੁਤਾਬਿਕ ਬਲਾਕ ਕੀਤੇ ਗਏ ਯੂ-ਟਿਊਬ ਚੈਨਲਾਂ ਦੇ 114 ਕਰੋੜ ਤੋਂ ਵਧ ਵਿਊਜ਼ ਅਤੇ 85 ਲੱਖ 73 ਹਜ਼ਾਰ ਗ੍ਰਾਹਕ ਸਨ।
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 7 ਭਾਰਤੀ ਅਤੇ 1 ਪਾਕਿਸਤਾਨ ਯੂ-ਟਿਊਬ ਚੈਨਲ ਕੀਤੇ ਬਲਾਕ
