ਹਰ ਵਰਗ ਦਾ ਪੰਜਾਬ ‘ਤੇ ਬਰਾਬਰ ਦਾ ਹੱਕ – ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ

aswini sharma/nawanpunjab.com

ਚੰਡੀਗੜ੍ਹ, 16 ਜੁਲਾਈ (ਦਲਜੀਤ ਸਿੰਘ)- ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਬਹੁਤ ਸਾਰੇ ਲੋਕ ਪਾਰਟੀ ਵਿਚ ਸ਼ਾਮਿਲ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਹਾਂਮਾਰੀ ਕਰ ਕੇ ਵਧੀਆਂ ਹਨ ਅਤੇ ਇਹ ਬਾਅਦ ਵਿਚ ਠੀਕ ਹੋ ਜਾਣਗੀਆਂ।

ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਲੋਕ ਸਾਡੇ ਨਾਲ ਜੁੜ ਰਹੇ ਹਨ ਅਤੇ ਸਾਰੇ ਧਰਮਾਂ ਦੇ ਲੋਕ ਇਸ ਵਿਚ ਸ਼ਾਮਿਲ ਹੋ ਰਹੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਲੋਕ ਸਮਝਦੇ ਹਨ ਕਿ ਅਸੀਂ ਸਮਾਜ ਦੇ ਹਰ ਵਰਗ ਦੇ ਨਾਲ ਹਾਂ ਅਤੇ ਹਰ ਇਕ ਦਾ ਪੰਜਾਬ ‘ਤੇ ਬਰਾਬਰ ਦਾ ਹੱਕ ਹੈ।

Leave a Reply

Your email address will not be published. Required fields are marked *