ਬਠਿੰਡਾ, 16 ਜੁਲਾਈ (ਦਲਜੀਤ ਸਿੰਘ)- ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੌਂਸਲਰਾਂ ਨਾਲ ਬੈਠਕ ਕੀਤੀ ਜਾ ਰਹੀ ਹੈ। ਬੈਠਕ ਦਾ ਮਕਸਦ ਪੁਲਿਸ ਅਤੇ ਕੌਂਸਲਰਾਂ ‘ਚ ਆਪਸੀ ਤਾਲਮੇਲ ਬਣਾ ਕੇ ਕੰਮ ਕਰਨਾ ਹੈ।
Related Posts
ਭਾਜਪਾ ਨੂੰ ਝਟਕਾ ,ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂ ‘ਆਪ’ ਵਿੱਚ ਸ਼ਾਮਲ, ਚੋਣ ਪ੍ਰਚਾਰ ਅੱਜ ਬੰਦ
ਸੰਗਰੂਰ, 21 ਜੂਨ :ਅੱਜ ਸ਼ਾਮੀ ਛੇ ਵਜੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਥਮ ਜਾਵੇਗਾ ਤੇ ਉਮੀਦਵਾਰ ਘਰੋਂ…
ਬਿਕਰਮ ਮਜੀਠੀਆ ਮੋਹਾਲੀ ਅਦਾਲਤ ਵਿਚ ਪੇਸ਼, ਦਿੱਤਾ ਵੱਡਾ ਬਿਆਨ
ਮੋਹਾਲੀ, 8 ਮਾਰਚ (ਬਿਊਰੋ)- ਡਰੱਗ ਮਾਮਲੇ ਵਿਚ ਪਟਿਆਲਾ ਜੇਲ ਵਿਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ…
ਜੀਂਦ ਵਿਧਾਨ ਸਭਾ ਸੀਟ ‘ਤੇ ਲਗਾਤਾਰ ਤੀਜੀ ਵਾਰ ਖਿੜਿਆ ‘ਕਮਲ’
ਜੀਂਦ- ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ‘ਤੇ ਭਾਜਪਾ ਦੇ ਉਮੀਦਵਾਰ ਡਾ. ਕ੍ਰਿਸ਼ਨ ਮਿੱਢਾ ਨੇ ਕਾਂਗਰਸ ਉਮੀਦਵਾਰ ਨੂੰ 15,860 ਵੋਟਾਂ…