ਸੰਗਰੂਰ 15 ਜੁਲਾਈ (ਦਲਜੀਤ ਸਿੰਘ)- ਰਾਜਾਸਾਂਸੀ, ਤਲਵੰਡੀ ਸਾਬੋ, ਸੰਗਰੂਰ ਵਿਚ ਅਕਾਲੀ ਦਲ, ਬਸਪਾ ਗੱਠਜੋੜ ਵਲੋਂ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਮਹਿਲਾ ਆਗੂ ਅਨਮੋਲ ਗਗਨ ਮਾਨ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਦੇ ਲਿਖਤ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਕਰਨ ਦੇ ਵਿਰੋਧ ‘ਚ ਗੱਠਜੋੜ ਆਗੂਆਂ ਤੇ ਵਰਕਰਾਂ ਵਲੋਂ ਅਨਮੋਲ ਗਗਨ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲੇ ਸਾੜੇ ਗਏ ਹਨ।
Related Posts
ਮੋਗਾ ਵਾਪਰੇ ਹਾਦਸਿਆਂ ਦੌਰਾਨ 9 ਸਾਲਾ ਲੜਕੀ ਸਮੇਤ ਦੋ ਦੀ ਮੌਤ
ਮੋਗਾ – ਮੋਗਾ ਜ਼ਿਲ੍ਹੇ ਅੰਦਰ ਵਾਪਰੇ ਵੱਖ-ਵੱਖ ਹਾਦਸਿਆਂ ਵਿਚ 9 ਸਾਲਾ ਲੜਕੀ ਸਮੇਤ ਦੋ ਦੀ ਮੌਤ ਹੋ ਜਾਣ ਦਾ ਪਤਾ…
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਭਲਕੇ ਸੱਦੀ ਪੀ.ਈ.ਸੀ. ਦੀ ਬੈਠਕ
ਚੰਡੀਗੜ੍ਹ, 15 ਦਸੰਬਰ (ਬਿਊਰੋ)- ਪੰਜਾਬ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ ਦੀ ਪ੍ਰਧਾਨਗੀ…
ਦਿੱਲੀ ਕਮੇਟੀ ਚੋਣ ਨਤੀਜੇ : ਸ਼ੁਰੂਆਤੀ ਰੁਝਾਣਾ ਵਿਚ ਸ਼੍ਰੋਮਣੀ ਅਕਾਲੀ ਦਲ (ਬ) 7 ਸੀਟਾਂ ‘ਤੇ ਅੱਗੇ
ਨਵੀਂ ਦਿੱਲੀ, 24 ਅਗਸਤ (ਦਲਜੀਤ ਸਿੰਘ)- ਦਿੱਲੀ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ…