ਸੰਗਰੂਰ 15 ਜੁਲਾਈ (ਦਲਜੀਤ ਸਿੰਘ)- ਰਾਜਾਸਾਂਸੀ, ਤਲਵੰਡੀ ਸਾਬੋ, ਸੰਗਰੂਰ ਵਿਚ ਅਕਾਲੀ ਦਲ, ਬਸਪਾ ਗੱਠਜੋੜ ਵਲੋਂ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਮਹਿਲਾ ਆਗੂ ਅਨਮੋਲ ਗਗਨ ਮਾਨ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਦੇ ਲਿਖਤ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਕਰਨ ਦੇ ਵਿਰੋਧ ‘ਚ ਗੱਠਜੋੜ ਆਗੂਆਂ ਤੇ ਵਰਕਰਾਂ ਵਲੋਂ ਅਨਮੋਲ ਗਗਨ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲੇ ਸਾੜੇ ਗਏ ਹਨ।
ਅਕਾਲੀ ਦਲ ਅਤੇ ਬਸਪਾ ਆਗੂਆਂ ਵਲੋਂ ਅਨਮੋਲ ਗਗਨ ਮਾਨ ਖ਼ਿਲਾਫ਼ ਕੀਤਾ ਜਾ ਰਿਹਾ ਰੋਸ ਜ਼ਾਹਰ
