ਚੰਡੀਗੜ੍ਹ, 2 ਮਈ – ਵਿੱਤ ਮੰਤਰਾਲੇ ਦੀ ਵੱਡੀ ਪਹਿਲ ਸਾਹਮਣੇ ਆਈ ਹੈ | ਹੁਣ ਪੰਜਾਬ ਦੇ ਲੋਕ ਬਜਟ ਵਿਚ ਆਪਣੀ ਰਾਏ ਦੇ ਸਕਣਗੇ | ਪੰਜਾਬ ਦੇ ਲੋਕ ਆਪਣਾ ਬਜਟ ਖੁਦ ਬਣਾਉਣਗੇ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੋਰਟਲ ਦੀ ਸ਼ੁਰੂਆਤ ਕਰਨਗੇ ਪੋਰਟਲ ਦੁਪਹਿਰ 3 ਵਜੇ ਲਾਂਚ ਕੀਤਾ ਜਾਵੇਗਾ | ਪੋਰਟਲ ‘ਤੇ ਪੰਜਾਬ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ |
Related Posts
ਵਿਸਾਖੀ ਦਾ ਦਿਹਾੜਾ ਪਾਕਿ ‘ਚ ਮਨਾਉਣ ਲਈ ਸੈਂਕੜੇ ਸ਼ਰਧਾਲੂ ਅਟਾਰੀ ਸਰਹੱਦ ਪਹੁੰਚੇ
ਅਟਾਰੀ, 12 ਅਪ੍ਰੈਲ (ਬਿਊਰੋ)- ਗੁਆਂਢੀ ਦੇਸ਼ ਪਾਕਿਸਤਾਨ ਵਿਚ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਦਾਰੇ ਕਰਨ ਲਈ ਸੈਂਕੜੇ ਸ਼ਰਧਾਲੂ…
ਲੁਧਿਆਣਾ ਦੀ ਮੁੱਖ ਸੜਕ ਜਾਮ
ਲੁਧਿਆਣਾ- ਦੀਵਾਲੀ ਦੀ ਰਾਤ ਪਟਾਕਿਆਂ ਦੀ ਚੰਗਿਆੜੀ ਨਾਲ 3 ਗਰੀਬ ਲੋਕਾਂ ਦੇ ਆਸ਼ਿਆਨੇ ਸੜ ਕੇ ਸੁਆਹ ਹੋ ਗਏ। ਪਟਾਕਿਆਂ ਦੀ…
ਉਤਰਾਖੰਡ ‘ਚ ਸਰਹੱਦ ‘ਤੇ ਫਟਿਆ ਬੱਦਲ, ਪਿਥੌਰਾਗੜ੍ਹ ਤੇ ਨੇਪਾਲ ‘ਚ ਭਾਰੀ ਤਬਾਹੀ, 50 ਤੋਂ ਵੱਧ ਘਰ ਡੁੱਬੇ
ਪਿਥੌਰਾਗੜ੍ਹ, ਮੌਨਸੂਨ ਆਪਣੇ ਵਿਦਾਈ ਵੇਲਾ ‘ਚ ਕਾਫੀ ਬਰਸ ਰਿਹਾ ਹੈ। ਪਹਾੜਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈ। ਜਿਸ ਨਾਲ ਮੁਸੀਬਤਾਂ…