ਚੰਡੀਗੜ੍ਹ, 2 ਮਈ – ਵਿੱਤ ਮੰਤਰਾਲੇ ਦੀ ਵੱਡੀ ਪਹਿਲ ਸਾਹਮਣੇ ਆਈ ਹੈ | ਹੁਣ ਪੰਜਾਬ ਦੇ ਲੋਕ ਬਜਟ ਵਿਚ ਆਪਣੀ ਰਾਏ ਦੇ ਸਕਣਗੇ | ਪੰਜਾਬ ਦੇ ਲੋਕ ਆਪਣਾ ਬਜਟ ਖੁਦ ਬਣਾਉਣਗੇ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੋਰਟਲ ਦੀ ਸ਼ੁਰੂਆਤ ਕਰਨਗੇ ਪੋਰਟਲ ਦੁਪਹਿਰ 3 ਵਜੇ ਲਾਂਚ ਕੀਤਾ ਜਾਵੇਗਾ | ਪੋਰਟਲ ‘ਤੇ ਪੰਜਾਬ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ |
ਵਿੱਤ ਮੰਤਰਾਲੇ ਦੀ ਵੱਡੀ ਪਹਿਲ, ਪੰਜਾਬ ਦੇ ਲੋਕ ਹੁਣ ਬਣਾਉਣਗੇ ਖੁਦ ਆਪਣਾ ਬਜਟ, ਪੋਰਟਲ ਹੋਵੇਗਾ ਲਾਂਚ
