ਜਲੰਧਰ, 23 ਅਪ੍ਰੈਲ (ਬਿਊਰੋ)- ਜਲੰਧਰ ‘ਚ ਇਕ ਵਾਰ ਫ਼ਿਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕੁਝ ਲੋਕਾਂ ਨੇ ਐੱਨ.ਆਰ.ਆਈ. ਦੇ ਘਰ ਹਮਲਾ ਅਤੇ ਐੱਨ.ਆਰ.ਆਈ ‘ਤੇ ਗੋਲੀਆਂ ਚਲਾਈਆਂ। ਜ਼ਖ਼ਮੀ ਹਾਲਤ ‘ਚ ਐੱਨ.ਆਰ. ਆਈ. ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਫ਼ਿਲਹਾਲ ਐੱਨ.ਆਰ.ਆਈ. ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
Related Posts
ਪੁਲਸ ਦਾ ਵੱਡਾ ਐਕਸ਼ਨ, ਕਾਰ ‘ਚੋਂ ਬਰਾਮਦ ਹੋਈ 3.70 ਕਰੋੜ ਦੀ ਨਕਦੀ
ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪੂਰੇ ਸੂਬੇ ਵਿਚ ਪੁਲਸ ਚੌਕਸ ਹੋ ਗਈ ਹੈ ਅਤੇ ਥਾਂ-ਥਾਂ ਨਾਕਾਬੰਦੀ ਕਰ ਰਹੀ ਹੈ,…
ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਪਾਕਿ ਸਰਕਾਰ ਨੇ ਸੁੱਟਿਆ ‘ਪੈਟਰੋਲ ਬੰਬ
ਇਸਲਾਮਾਬਾਦ, ਪਾਕਿਸਤਾਨ ਸਰਕਾਰ ਵੱਲੋਂ ਟੈਕਸ ਭਰੇ ਮਿੰਨੀ ਬਜਟ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ…
ਅਮਰੀਕਾ ‘ਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ, 4500 ਤੋਂ ਵੱਧ ਉਡਾਣਾਂ ਰੱਦ
ਵਾਸ਼ਿੰਗਟਨ, ਇੱਕ ਗੰਭੀਰ ਤੂਫ਼ਾਨ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਪਿਛਲੇ 24 ਘੰਟਿਆਂ ਵਿੱਚ ਲਗਪਗ 4,900 ਉਡਾਣਾਂ ਰੱਦ…