ਜਲੰਧਰ, 23 ਅਪ੍ਰੈਲ (ਬਿਊਰੋ)- ਜਲੰਧਰ ‘ਚ ਇਕ ਵਾਰ ਫ਼ਿਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕੁਝ ਲੋਕਾਂ ਨੇ ਐੱਨ.ਆਰ.ਆਈ. ਦੇ ਘਰ ਹਮਲਾ ਅਤੇ ਐੱਨ.ਆਰ.ਆਈ ‘ਤੇ ਗੋਲੀਆਂ ਚਲਾਈਆਂ। ਜ਼ਖ਼ਮੀ ਹਾਲਤ ‘ਚ ਐੱਨ.ਆਰ. ਆਈ. ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਫ਼ਿਲਹਾਲ ਐੱਨ.ਆਰ.ਆਈ. ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜਲੰਧਰ ‘ਚ ਇਕ ਵਾਰ ਫ਼ਿਰ ਚੱਲੀਆਂ ਗੋਲੀਆਂ, ਐੱਨ.ਆਰ.ਆਈ. ਦੇ ਘਰ ‘ਤੇ ਹਮਲਾ
