ਕਾਬੁਲ, 19 ਅਪ੍ਰੈਲ (ਬਿਊਰੋ)- ਪੱਛਮੀ ਕਾਬੁਲ ਦੇ ਨੇੜਲੇ ਸਕੂਲਾਂ ‘ਚ ਜ਼ਬਰਦਸਤ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਧਮਾਕੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ |
ਅਫ਼ਗ਼ਾਨਿਸਤਾਨ: ਕਾਬੁਲ ਦੇ ਨੇੜਲੇ ਸਕੂਲਾਂ ‘ਚ ਜ਼ਬਰਦਸਤ ਧਮਾਕੇ, ਕਈ ਲੋਕਾਂ ਦੀ ਮੌਤ

Journalism is not only about money