ਫਿਲੌਰ, 7 ਅਪ੍ਰੈਲ (ਬਿਊਰੋ)- ਅਨੁਸੂਚਿਤ ਭਾਈਚਾਰੇ ਖ਼ਿਲਾਫ਼ ਮੰਦਭਾਗੀ ਸ਼ਬਦਾਵਲੀ ਵਾਲਾ ਬਿਆਨ ਦੇਣ ‘ਤੇ ਹਲਕਾ ਫਿਲੌਰ ਦੇ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਦੇ ਸੱਦੇ ‘ਤੇ ਫਿਲੌਰ ਮੁਕੰਮਲ ਤੌਰ ‘ਤੇ 8 ਤੋ 2 ਵਜੇ ਤੱਕ ਬੰਦ ਕੀਤਾ ਗਿਆ ਹੈ |
Related Posts
ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀ ਦੇਸੀ ਪਿਸਤੌਲਾਂ ਸਮੇਤ ਕਾਬੂ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰਨ ਵਾਲੇ 3 ਵਿਅਕਤੀਆਂ ਨੂੰ…
ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਜਸ਼ਨ ਦਾ ਮਾਹੌਲ
ਗਾਜ਼ੀਪੁਰ ਬਾਰਡਰ, 19 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ…
ਮੁੱਖ ਮੰਤਰੀ ਚੰਨੀ ਦੀ ਬਿਆਸ ਫੇਰੀ ਤੋਂ ਪਹਿਲਾਂ ਹੀ ਭਰਿਆ ਪੰਡਾਲ, ਲੋਕਾਂ ਦੀ ਉਮੜੀ ਭੀੜ
ਬਿਆਸ, 20 ਨਵੰਬਰ (ਦਲਜੀਤ ਸਿੰਘ)- ਬਿਆਸ ਵਿਚ ਸਬ ਤਹਿਸੀਲ ਦੇ ਉਦਘਾਟਨ ਸੰਬੰਧੀ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਬਿਆਸ…