ਅਜਨਾਲਾ,4 ਅਪਰੈਲ (ਬਿਊਰੋ)- ਪੰਜਾਬ ਦੇ ਪੰਚਾਇਤ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਤੇ ਐਨ.ਆਰ.ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ |
Related Posts
ਵਿਧਾਇਕਾਂ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
ਭਗਤਾ ਭਾਈ, 27 ਅਕਤੂਬਰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸਬੰਧੀ ਉੱਚ ਪੱਧਰੀ ਕਮੇਟੀ ਵੱਲੋਂ ਅਰਬਨ ਯੋਜਨਾ ਤਹਿਤ ਬਲਾਕ…
Haryana ’ਚ ਕਾਂਗਰਸ-ਆਪ ਗੱਠਜੋੜ ਤੈਅ! ਵੇਣੂਗੋਪਾਲ ਤੇ Raghav Chadha ਹੱਲ ਕਰਨਗੇ ਸੀਟਾਂ ਵਿਚਾਲੇ ਫਸਿਆ ਪੇਚ
ਨਵੀਂ ਦਿੱਲੀ: ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਹਰਿਆਣਾ(Haryana elections) ਵਿਧਾਨ ਸਭਾ ਚੋਣਾਂ ’ਚ ਕਾਂਗਰਸ(Congress) ਦਾ ਆਪ(AAP) ਦੇ ਨਾਲ ਗੱਠਜੋ਼ੜ…
ਰਾਂਚੀ ਹਿੰਸਾ ਨੂੰ ਲੈ ਕੇ ਦੋਸ਼ੀਆਂ ਦੇ ਪੋਸਟਰ ਲਗਾਉਣ ‘ਤੇ ਝਾਰਖੰਡ ਸਰਕਾਰ ਨੇ ਐਸ.ਐਸ.ਪੀ. ਤੋਂ ਮੰਗਿਆ ਸਪਸ਼ਟੀਕਰਨ
ਰਾਂਚੀ, 16 ਜੂਨ – ਝਾਰਖੰਡ ਦੇ ਰਾਂਚੀ ਵਿਖੇ ਹੋਈ ਹਿੰਸਾ ਨੂੰ ਲੈ ਕੇ ਦੋਸ਼ੀਆਂ ਦੇ ਪੋਸਟਰ ਲਗਾਉਣ ‘ਤੇ ਝਾਰਖੰਡ ਸਰਕਾਰ…