ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

Road Accident : ਗੁਰਦਾਸਪੁਰ ‘ਚ ਟਰਾਲੇ ਤੇ ਕਾਰ ਦੀ ਟੱਕਰ, ਕਾਰ ਚਾਲਕ ਦੀ ਮੌਕੇ ‘ਤੇ ਮੌਤ

ਕਲਾਨੌਰ: ਸੋਮਵਾਰ ਤੜਕਸਾਰ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ਦੇ ਗੁਰਦਾਸਪੁਰ ਮਾਰਗ ‘ਤੇ ਬੱਜਰੀ ਨਾਲ ਭਰੇ ਟਰਾਲੀ ਅਤੇ ਕਾਰ ਦੀ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

CM ਮਾਨ ਨੇ ਕੇਜਰੀਵਾਲ ਦੀ ਹਾਜ਼ਰੀ ‘ਚ ਨਵੇਂ ਚੁਣੇ ਗਏ 10,031 ਸਰਪੰਚਾਂ ਨੂੰ ਚੁਕਾਈ ਸਹੁੰ, ਕੀਤੀ ਖ਼ਾਸ ਅਪੀਲ

ਲੁਧਿਆਣਾ/ਸਾਹਨੇਵਾਲ- ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ (ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਤੇ ਗੁਰਦਾਸਪੁਰ ਤੋਂ ਇਲਾਵਾ) ਦੇ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ ਪੰਜਾਬ

ਪਾਣੀ ਸੰਕਟ ਨੂੰ ਠੱਲਣ ਲਈ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਿਤ॥ ਕੁਦਰਤ ਨੇ ਮੁੱਢਕਦੀਮੋਂ ਹੀ ਪੰਜ ਦਰਿਆਵਾਂ ਦੀ ਰਹਿਮਤ ਸਦਕਾ ਪੰਜਾਬ ਨੂੰ ਜ਼ਰਖੇਜ ਬਣਾ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

Road Accident in Punjab: ਮੋਗਾ-ਅੰਮ੍ਰਿਤਸਰ ਸੜਕ ’ਤੇ ਧੁੰਦ ਕਾਰਨ ਪੰਜ ਵਾਹਨਾਂ ਦੀ ਟੱਕਰ

ਧਰਮਕੋਟ, ਮੋਗਾ-ਅੰਮ੍ਰਿਤਸਰ ਸ਼ਾਹਰਾਹ ਉੱਤੇ ਸਥਿਤ ਪਿੰਡ ਮੱਲੂਬਾਣੀਆ ਨੇੜੇ ਸ਼ਨਿੱਚਰਵਾਰ ਤੜਕਸਾਰ ਵਾਪਰੇ ਸੜਕੀ ਹਾਦਸੇ ਵਿੱਚ ਝੋਨੇ ਦੇ ਭਰੇ ਤਿੰਨ ਟਰੱਕ ਅਤੇ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

Bus Accident : ਸਵਾਰੀਆਂ ਨਾਲ ਭਰੀ ਟੂਰਿਸਟ ਬੱਸ ਪਿੰਡ ਜਾਡਲਾ ਨੇੜੇ ਪਲਟੀ, 20 ਤੋਂ ਜ਼ਿਆਦਾ ਲੋਕ ਜ਼ਖ਼ਮੀ

ਨਵਾਂਸ਼ਹਿਰ : ਸ਼ਨਿਚਰਵਾਰ ਸਵੇਰੇ ਥਾਣਾ ਸਦਰ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਜਾਡਲਾ ਦੇ ਨੈਸ਼ਨਲ ਹਾਈਵੇ ਉਪਰ ਇੱਕ ਨਿੱਜੀ ਕੰਪਨੀ ਦੀ ਟੂਰਿਸਟ…

ਟਰੈਂਡਿੰਗ ਖਬਰਾਂ ਨੈਸ਼ਨਲ ਪੰਜਾਬ ਮੁੱਖ ਖ਼ਬਰਾਂ

Paddy Season Punjab: ਕੇਂਦਰ ਨੇ ਪੰਜਾਬ ’ਚ 27,995 ਕਰੋੜ ਰੁਪਏ ਦਾ ਝੋਨਾ ਖਰੀਦਿਆ

ਨਵੀਂ ਦਿੱਲੀ, Paddy Season Punjab: ਭਾਰਤੀ ਖੁਰਾਕ ਨਿਗਮ (FCI) ਅਤੇ ਸੂਬਾ ਏਜੰਸੀਆਂ ਨੇ ਪੰਜਾਬ ਵਿੱਚ ਚੱਲ ਰਹੇ ਸਾਉਣੀ ਦੇ ਮੰਡੀਕਰਨ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਸੂਬਾ ਸਰਕਾਰ ਦੀ ਨਾਕਾਮੀ ਕਾਰਨ ਝੋਨੇ ਦੀ ਖਰੀਦ ਨਾ ਹੋਣ ‘ਤੇ ਕਿਸਾਨ ਵੱਲੋਂ ਖੁਦਕੁਸ਼ੀ, ਇਤਿਹਾਸ ਦਾ ਹੈ ਕਾਲਾ ਦਿਨ : ਭਾਜਪਾ

ਚੰਡੀਗੜ੍ਹ : ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

Express train derailed Video:ਐਕਸਪ੍ਰੈਸ ਰੇਲ ਦੇ 3 ਡੱਬੇ ਲੀਹ ਤੋਂ ਉੱਤਰੇ, ਜਾਨੀ ਨੁਕਸਾਨ ਹੋਣੋਂ ਬਚਾਅ

ਹਾਵੜਾ, Express train derailed: ਸਿਕੰਦਰਾਬਾਦ ਸ਼ਾਲੀਮਾਰ ਐਸਐਫ (22850)ਐਕਸਪ੍ਰੈਸ ਦੇ ਤਿੰਨ ਡੱਬੇ ਇੱਕ ਪਾਰਸਲ ਵੈਨ ਅਤੇ ਦੋ ਡੱਬਿਆਂ ਸਮੇਤ ਨਲਪੁਰ ਸਟੇਸ਼ਨ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਸਾਨਾਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ

ਸ੍ਰੀ ਮੁਕਤਸਰ ਸਾਹਿਬ : ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਹਮਲਾ ਬੋਲਿਆ…