ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ ‘ਚ 14 ਦਿਨਾਂ ਲਈ ਵਾਧਾ

ਨਵੀਂ ਦਿੱਲੀ, 27 ਜੂਨ – ਮਨੀ ਲਾਂਡਰਿੰਗ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਜੰਮੂ ਕਸ਼ਮੀਰ ਦੇ ਡੋਡਾ ‘ਚ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਤੋਂ ਹਥਿਆਰ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਹਿਮਾਚਲ ’ਚ ਗਰਜੇ CM ਭਗਵੰਤ ਮਾਨ, ਬੋਲੇ- ਹਰ ਸੂਬਾ ਆਖ ਰਿਹਾ ‘ਆਪ’ ਪਾਰਟੀ ਦੀ ਸਰਕਾਰ ਸਾਡੇ ਇੱਥੇ ਹੋਵੇ

ਕੁੱਲੂ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਸ਼ਨੀਵਾਰ ਨੂੰ ਹਿਮਾਚਲ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੁੱਲੂ ਹਵਾਈ ਅੱਡੇ

ਕੁੱਲੂ, 25 ਜੂਨ-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਕਸ਼ਮੀਰ ਦੇ ਗਣਿਤ ਟੀਚਰ ਨੇ ਬਣਾਈ ਸੋਲਰ ਕਾਰ, 11 ਸਾਲ ਦੀ ਮਿਹਨਤ ਲਿਆਈ ਰੰਗ

ਸ਼੍ਰੀਨਗਰ- ਕਸ਼ਮੀਰ ਦੇ ਇਕ ਗਣਿਤ ਟੀਚਰ ਨੇ ਕਰੀਬ 11 ਸਾਲਾਂ ਤੋਂ ਵੱਧ ਸਮੇਂ ਦੀ ਮਿਹਨਤ ਤੋਂ ਬਾਅਦ ਇਕ ਸੋਲਰ ਕਾਰ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਮਾਇਆਵਤੀ ਦਾ ਐਲਾਨ- ਰਾਸ਼ਟਰਪਤੀ ਚੋਣਾਂ ਲਈ ਦ੍ਰੋਪਦੀ ਮੁਰਮੂ ਦਾ ਸਮਰਥਨ ਕਰੇਗੀ ਬਸਪਾ

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

25 ਜੁਲਾਈ ਨੂੰ 12 ਜਨਪਥ ਬੰਗਲੇ ’ਚ ਸ਼ਿਫਟ ਹੋਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਨਵੀਂ ਦਿੱਲੀ– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 25 ਜੁਲਾਈ ਨੂੰ ਅਹੁਦਾ ਛੱਡਣ ਤੋਂ ਬਾਅਦ ਦਿੱਲੀ ’ਚ ਰਹਿਣ ਦੀ ਇੱਛਾ ਜ਼ਾਹਿਰ ਕੀਤੀ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਭਿਆਨਕ ਹਾਦਸਾ; ਬੈਰੀਕੇਡਜ਼ ਨਾਲ ਟਕਰਾਉਣ ਮਗਰੋਂ ਕਾਰ ’ਚ ਲੱਗੀ ਅੱਗ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ

ਸੋਨੀਪਤ– ਹਰਿਆਣਾ ’ਚ ਸੋਨੀਪਤ ’ਚ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ। ਸੋਨੀਪਤ ਦੇ ਰਾਈ ’ਚ ਨੈਸ਼ਨਲ ਹਾਈਵੇਅ-334 ਬੀ ’ਤੇ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਸ਼ਿਵ ਸੈਨਾ ’ਚ 56 ਸਾਲਾਂ ’ਚ ਚੌਥੀ ਵਾਰ ਬਗਾਵਤ

ਮੁੰਬਈ (ਬਿਊਰੋ)- ਲੀਡਰਸ਼ਿਪ ਪ੍ਰਤੀ ਵਚਨਬੱਧ ਕਾਡਰਾਂ ਦੀ ਪਾਰਟੀ ਹੋਣ ਦੇ ਬਾਵਜੂਦ ਸ਼ਿਵ ਸੈਨਾ ਅਹੁਦੇਦਾਰਾਂ ਵੱਲੋਂ ਬਗਾਵਤ ਨੂੰ ਲੈ ਕੇ ਸੁਰੱਖਿਅਤ ਨਹੀਂ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਅਗਨੀਪਥ ਯੋਜਨਾ ਦੇ ਨਾਂਅ ‘ਤੇ ਦੇਸ਼ ਅਤੇ ਫ਼ੌਜ ਦੇ ਨਾਲ ਮੋਦੀ ਸਰਕਾਰ ਧੋਖਾ ਕਰ ਰਹੀ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ, 22 ਜੂਨ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਗਨੀਪਥ ਯੋਜਨਾ ਨੂੰ ਦੇਸ਼ ਅਤੇ ਫ਼ੌਜ ਦੇ ਨਾਲ ਮੋਦੀ…

ਟਰੈਂਡਿੰਗ ਖਬਰਾਂ ਨੈਸ਼ਨਲ ਮੁੱਖ ਖ਼ਬਰਾਂ

ਵੱਡੀ ਖ਼ਬਰ: ਮਾਈਨਿੰਗ ਕੇਸ ‘ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ

ਬਮਿਆਲ, 22 ਜੂਨ – ਨਾਜਾਇਜ਼ ਮਾਈਨਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਵੱਲੋਂ…