ਸੰਪਾਦਕੀ ਪੰਨਾ

ਸੰਗੀਤ ਦੀ ਦੁਨੀਆਂ ‘ਚ ਨਵੀਂ ਐਲਬਮ ‘ਚੱਕਲੋ ਧਰਲੋ’ ਨਾਲ ਨਵੀਆਂ ਪੈੜਾਂ ਪਾਵੇਗਾ- ਗਾਇਕ ਗੁਰਮਨ ਮਾਨ

ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ…

ਸੰਪਾਦਕੀ ਪੰਨਾ

ਇਨਸਾਫ ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ : ਬਿਕਰਮ ਸਿੰਘ ਗਰੇਵਾਲ

ਸਰਕਾਰੀ ਨੌਕਰੀ ਦੌਰਾਨ ਇਮਾਨਦਾਰੀੈ ਬਚਨ ਵੱਧਤਾ ਅਤੇ ਲੋਕਾਂ ਨੂੰ ਇਨਸਾਫ ਦੇਣਾ ਸੱਚੇ ਸੁੱਚੇ ਅਧਿਕਾਰੀਆਂ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਤਾਂ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ

ਮਨਕੂਰਤ ਗੁਲਾਮ ਪੈਦਾ ਕਰਨ ਲਗੇ ਸਿੰਥੈਟਿਕ ਨਸ਼ੇ

ਚੰਗੇਜ ਆਇਤਮਾਤੋਵ ਦੀ 1980ਵਿਆਂ ਵਿੱਚ ਲਿਖੀ ਕਹਾਣੀ ‘ਮਨਕੂਰਤ ਗੁਲਾਮ’ ਕਿਸੇ ਹੋਰ ਸੰਦਰਭ ਵਿੱਚ ਲਿਖੀ ਗਈ ਸੀ। ਸ਼ਾਇਦ ਕੱਟੜਵਾਦ ਵਿਰੁੱਧ। ਅਜਿਹੇ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ

ਵਿਸ਼ੇਸ਼ ਊਧਮ ਸਿੰਘ ਦੀ ਸ਼ਹਾਦਤ ਅਤੇ ਸੰਕਲਪ ਦਾ ਇਤਿਹਾਸਕ ਪਿਛੋਕੜ

‘ਸ਼ਹਾਦਤ” ਟਰਬੀ ਭਾਸ਼ਾ ਦੇ ਸ਼ਬਦ ‘ਸ਼ਹੀਦ’ ਦਾ ਬਹੁਬਚਨ ਹੈ। ਇਸ ਦੇ ਟਰਥ ਮੌਜੂਦ ਹੋਣਾ, ਦੇਖਣਾ, ਗਵਾਹੀ ਦੇਣਾ, ਮਿਸਾਲ ਟਤੇ ਪ੍ਰਤੀਰੂਪ…

ਸੰਪਾਦਕੀ ਪੰਨਾ

‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ

ਪੀਲੂ ਮਿਰਜਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਪਹਿਲਾ ਸ਼ਾਇਰ ਗਿਣਿਆਂ ਜਾਂਦਾ ਹੈ। ਪੀਲੂ ਨੇ ਮਿਰਜਾ ਸਾਹਿਬਾਂ ਦੇ ਰੋਮਾਂਸ ਦਾ ਕਿੱਸਾ…

ਸੰਪਾਦਕੀ ਪੰਨਾ ਮੁੱਖ ਖ਼ਬਰਾਂ

ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਨੇ ਵੋਟਾਂ ਵਟੋਰਨ ਦੇ ਇਰਾਦੇ ਨਾਲ ਲੋਕ ਲੁਭਾਊ ਸਕੀਮਾ ਸ਼ੁਰੂ ਕਰਕੇ ਪੰਜਾਬੀਆਂ ਨੂੰ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ

ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ

ਇੱਕ ਪਾਸੇ ਪੰਜਾਬੀ ਕੈਨੇਡਾ ਦੀ ਫੈਡਰਲ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਮੰਤਰੀਆਂ ਦੇ ਅਹੁਦੇ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

1 ਅਪ੍ਰੈਲ ਬਰਸੀ ‘ਤੇ ਵਿਸ਼ੇਸ਼ : ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ…

ਸੰਪਾਦਕੀ ਪੰਨਾ ਟਰੈਂਡਿੰਗ ਖਬਰਾਂ

ਪ੍ਰੋ.ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ਸਰਦਾਰਨੀਆਂ ਔਰਤ ਦੀ ਬਹਾਦਰੀ ਦਾ ਪ੍ਰਤੀਕ

ਪ੍ਰੋ.ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ…