ਨਵੀਂ ਦਿੱਲੀ, 11 ਮਾਰਚ (ਬਿਊਰੋ)- ਭਗਵੰਤ ਮਾਨ ਵਲੋਂ ਅੱਜ ਜਿੱਤ ਤੋਂ ਬਾਅਦ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਰਾਘਵ ਚੱਢਾ ਨਾਲ ਭਗਵੰਤ ਮਾਨ ਤੇ ਉਨ੍ਹਾਂ ਦੀ ਭੈਣ ਮਨਪ੍ਰੀਤ ਮਿਲੇ,ਜਿਸ ਦੀ ਤਸਵੀਰ ਰਾਘਵ ਚੱਢਾ ਵਲੋਂ ਆਪਣੇ ਟਵਿੱਟਰ ਪੇਜ ‘ਤੇ ਸਾਂਝੀ ਕੀਤੀ ਗਈ ਹੈ।
ਜਿੱਤ ਤੋਂ ਬਾਅਦ ਰਾਘਵ ਚੱਢਾ ਨੂੰ ਮਿਲੇ ਭਗਵੰਤ ਮਾਨ ਤੇ ਉਨ੍ਹਾਂ ਦੀ ਭੈਣ
