ਸੁਨਾਮ ਹਲਕਾ 101, 10 ਮਾਰਚ (ਬਿਊਰੋ)- 8 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਅਮਨ ਅਰੋੜਾ 48098 , ਕਾਂਗਰਸ ਜਸਵਿੰਦਰ ਸਿੰਘ ਧੀਮਾਨ 11233, ਅਕਾਲੀ ਬਸਪਾ ਬਲਦੇਵ ਸਿੰਘ ਮਾਨ 7627, ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਸਿੱਧੂ 6518 ਵੋਟਾਂ। ਆਮ ਆਦਮੀ ਪਾਰਟੀ ਜਸਵੰਤ ਸਿੰਘ ਗੱਜਣਮਾਜਰਾ 15965 ਇਕਬਾਲ ਸਿੰਘ ਝੂੰਦਾਂ ਅਕਾਲੀ ਦਲ 10392 ਸਮਿੱਤ ਸਿੰਘ ਮਾਨ ਕਾਂਗਰਸ 6507 ਸਿਮਰਨਜੀਤ ਸਿੰਘ ਮਾਨ 10388
ਅਸ਼ਵਨੀ ਸੋਢੀ,ਮਾਲੇਰਕੋਟਲਾ-6ਵਾਂ ਰਾਊਂਡ, ਆਪ ਦੇ ਜਮੀਲ ਉਰ ਰਹਿਮਾਨ 27792, ਕਾਂਗਰਸ ਦੀ ਰਜ਼ੀਆ ਸੁਲਤਾਨਾ 16840, ਸਅਦ ਦੀ ਨੁਸਰਤ ਅਲੀ ਖਾਨ 4809, ਲੋਕ ਕਾਂਗਰਸ ਦੀ ਫਰਜ਼ਾਨਾ ਆਲਮ 649 ਹੈ।