ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਤੀਜੇ ਨੰਬਰ ‘ਤੇ, ਜਾਣੋ ਕੌਣ ਕਰ ਰਿਹੈ ਲੀਡ

mann/nawanpunjab.com

ਅਮਰਗੜ੍ਹ, 10 ਮਾਰਚ (ਬਿਊਰੋ)- ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕੇ ਅਮਰਗੜ੍ਹ ਤੋਂ ਸ਼੍ਰੋ’ਆਪ’ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ 9647 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਦੂਜੇ ਨੰਬਰ ‘ਤੇ ਹਨ।

ਹੁਣ ਤੱਕ ਦੇ ਨਤੀਜਿਆਂ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ‘ਆਪ’ 9647, ਇਕਬਾਲ ਸਿੰਘ ਝੂੰਦਾਂ ਸ਼੍ਰੋਮਣੀ ਅਕਾਲੀ ਦਲ 6728, ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 5002 ਤੇ ਸਮਿਤ ਸਿੰਘ ਮਾਨ ਕਾਂਗਰਸ ਨੂੰ 4148 ਵੋਟਾਂ ਮਿਲੀਆਂ ਹਨ।

Leave a Reply

Your email address will not be published. Required fields are marked *