ਨਵੀਂ ਦਿੱਲੀ, 9 ਮਾਰਚ (ਬਿਊਰੋ)- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੱਟਨ ਸ਼ਹਿਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ‘ਚ ਜਮਾਤ ਇਸਲਾਮੀਆ ਦੇ ਸਾਬਕਾ ਪ੍ਰਧਾਨ ਅਬਦੁਲ ਗਨੀ ਵਾਨੀ ਅਤੇ ਪੀਰ ਤਨਵੀਰ ਦੇ ਰਿਹਾਇਸ਼ੀ ਘਰ ਵੀ ਸ਼ਾਮਿਲ ਹਨ |
Related Posts
ਕਿਸਾਨਾਂ ਦੀ ਬੈਠਕ ’ਚ ਵੱਡਾ ਫ਼ੈਸਲਾ- ਨਾਰਨੌਂਦ ਥਾਣੇ ਦੇ ਬਾਹਰ ਜਾਰੀ ਰਹੇਗਾ ਧਰਨਾ
ਨਾਰਨੌਂਦ, 6 ਨਵੰਬਰ (ਦਲਜੀਤ ਸਿੰਘ)- ਹਰਿਆਣਾ ਦੇ ਨਾਰਨੌਂਦ ’ਚ ਕਿਸਾਨਾਂ ਦੀ ਬੈਠਕ ’ਚ ਸੰਯੁਕਤ ਕਿਸਾਨ ਮੋਰਚਾ ਅਤੇ ਹਿਸਾਰ ਜ਼ਿਲ੍ਹੇ ਦੀ…
ਮਹਾਰਾਸ਼ਟਰ : ਜ਼ਿਲ੍ਹਾ ਹਸਪਤਾਲ ਵਿਚ ਲੱਗੀ ਅੱਗ, 10 ਲੋਕਾਂ ਦੀ ਮੌਤ
ਅਹਿਮਦਨਗਰ, 6 ਨਵੰਬਰ (ਦਲਜੀਤ ਸਿੰਘ)- ਮਹਾਰਾਸ਼ਟਰ ਦੇ ਜ਼ਿਲ੍ਹਾ ਕਲੈਕਟਰ ਰਾਜੇਂਦਰ ਭੋਸਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਹਿਮਦਨਗਰ ਜ਼ਿਲ੍ਹਾ…
ਕਰਨਾਲ ਧਰਨਾ ਖ਼ਤਮ, ਚੜੂਨੀ ਬੋਲੇ- ਜਿੱਤ ਦਾ ਮੂਲ ਮੰਤਰ- ‘ਸ਼ਾਂਤੀ ਨਾਲ ਡਟੇ ਰਹੋ’
ਕਰਨਾਲ,11 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਵਿਵਾਦ…