ਨਵੀਂ ਦਿੱਲੀ, 9 ਮਾਰਚ – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੱਟਨ ਸ਼ਹਿਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ‘ਚ ਜਮਾਤ ਇਸਲਾਮੀਆ ਦੇ ਸਾਬਕਾ ਪ੍ਰਧਾਨ ਅਬਦੁਲ ਗਨੀ ਵਾਨੀ ਅਤੇ ਪੀਰ ਤਨਵੀਰ ਦੇ ਰਿਹਾਇਸ਼ੀ ਘਰ ਵੀ ਸ਼ਾਮਿਲ ਹਨ |
ਐੱਨ.ਆਈ.ਏ. ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੱਟਨ ਸ਼ਹਿਰ ‘ਚ ਛਾਪੇਮਾਰੀ ਕੀਤੀ
