ਨਵੀਂ ਦਿੱਲੀ, 2 ਜੁਲਾਈ (ਦਲਜੀਤ ਸਿੰਘ)- ਕੇਂਦਰੀ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮਹਿਲਾ ਬੈਕਸਟ੍ਰੋਕ ਤੈਰਾਕ ਮਾਨਾ ਪਟੇਲ ਨੇ ਟੋਕੀਓ ਉਲੰਪਿਕ ਲਈ ਕੁਆਲੀਫ਼ਾਈ ਕੀਤਾ ਹੈ। ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਤੈਰਾਕ ਹੈ ਤੇ ਤੀਸਰੀ ਭਾਰਤੀ ਤੈਰਾਕ ਬਣੀ ਹੈ।
ਮਾਨਾ ਪਟੇਲ ਨੇ ਟੋਕੀਓ ਉਲੰਪਿਕ ਲਈ ਕੀਤਾ ਕੁਆਲੀਫ਼ਾਈ, ਅਜਿਹਾ ਕਰਨ ਵਾਲੀ ਬਣੀ ਪਹਿਲੀ ਮਹਿਲਾ ਤੈਰਾਕ
