ਰੋਮਾਨੀਆ ਅਤੇ ਹੰਗਰੀ ਲਈ ਰਵਾਨਾ ਹੋਏ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼

ਨਵੀਂ ਦਿੱਲੀ, 2 ਮਾਰਚ – ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਓਪਰੇਸ਼ਨ ਗੰਗਾ ਦੇ ਅਧੀਨ ਹਿੰਡਨ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ ਰੋਮਾਨੀਆ ਅਤੇ ਹੰਗਰੀ ਲਈ ਰਵਾਨਾ ਹੋਏ ਹਨ।

Leave a Reply

Your email address will not be published. Required fields are marked *