ਕਰਨਾਟਕ, 19 ਫਰਵਰੀ (ਬਿਊਰੋ)- ਕਰਨਾਟਕ ਪੁਲਿਸ ਨੇ 17 ਫਰਵਰੀ ਨੂੰ ਤੁਮਕੁਰ ਵਿਚ ਗਰਲਜ਼ ਐਮਪ੍ਰੇਸ ਸਰਕਾਰੀ ਪੀ.ਯੂ. ਕਾਲਜ ਦੇ ਬਾਹਰ ਹਿਜਾਬ ਨਿਯਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਕੇ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਜਾਰੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਘੱਟੋ-ਘੱਟ 10 ਲੜਕੀਆਂ ਦੇ ਖ਼ਿਲਾਫ਼ ਵੱਖ – ਵੱਖ ਧਾਰਵਾਂ ਦੇ ਤਿਹਤ ਮਾਮਲਾ ਦਰਜ ਕੀਤਾ ਹੈ |
ਕਰਨਾਟਕ : ਹਿਜਾਬ ਨਿਯਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਦੇ ਖ਼ਿਲਾਫ਼ ਮਾਮਲਾ ਹੋਇਆ ਦਰਜ
