ਭਦੌੜ, 18 ਫਰਵਰੀ (ਬਿਊਰੋ)-ਭਦੌੜ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਮੂਸੇਵਾਲਾ ਨਾਲ ਮਿਲ ਕੇ ਚੋਣ ਪ੍ਰਚਾਰ ਕੀਤਾ | ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ | ਹਰ ਇਕ ਪਾਰਟੀ ਦੇ ਸਿਆਸੀ ਆਗੂ ਦੇ ਵਲੋਂ ਜੋਰਾਂ – ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ |
ਭਦੌੜ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਮੂਸੇਵਾਲਾ ਨਾਲ ਮਿਲ ਕੇ ਕੀਤਾ ਚੋਣ ਪ੍ਰਚਾਰ
