ਮੰਡੀ ਅਰਨੀਵਾਲਾ, 5 ਫਰਵਰੀ (ਬਿਊਰੋ)- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਤੇ ਵਿਰਾਮ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਸਰਕਲ ਲੰਬੀ ਦੇ ਪ੍ਰਧਾਨ ਰਣਜੋਧ ਸਿੰਘ ਲੰਬੀ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੀ.ਜੀ.ਆਈ. ਸਿਰਫ਼ ਆਪਣਾ ਚੈੱਕਅਪ ਕਰਵਾਉਣ ਗਏ ਹਨ। ਉਹ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਬਾਦਲ ਨਾਲ ਹਲਕੇ ਦੀ ਚੋਣ ਮੁਹਿੰਮ ਨੂੰ ਲੈ ਕੇ ਗੱਲ ਵੀ ਕੀਤੀ ਹੈ।
‘ਪ੍ਰਕਾਸ਼ ਸਿੰਘ ਬਾਦਲ ਪੀ.ਜੀ.ਆਈ. ਸਿਰਫ਼ ਚੈੱਕਅਪ ਕਰਵਾਉਣ ਗਏ’
