ਸੰਗਰੂਰ, 5 ਫਰਵਰੀ (ਬਿਊਰੋ)- ਕਾਂਗਰਸ ਪਾਰਟੀ ਨੂੰ ਸੰਗਰੂਰ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਜਰਨਲ ਸੈਕਟਰੀ ਰਛਪਾਲ ਸਿੰਘ ਟੀਪੂ ਆਪਣੇ ਦਰਜਨਾਂ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਕੇ ਨਰਿੰਦਰ ਕੌਰ ਭਰਾਜ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।
ਕਾਂਗਰਸ ਨੂੰ ਝਟਕਾ, ਦਰਜਨਾਂ ਆਹੁਦੇਦਾਰ ”ਆਪ” ਵਿਚ ਹੋਏ ਸ਼ਾਮਿਲ
