ਚੰਡੀਗੜ੍ਹ, 31 ਜਨਵਰੀ (ਬਿਊਰੋ)- ਪੰਜਾਬ ’ਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ ਕੀਤੀ ਹੈ, ਜਿਸ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਵੀ ਕਾਂਗਰਸ ਨੇ ਟਿਕਟ ਦਿੱਤੀ ਹੈ। ਹੁਣ ਮੁੱਖ ਮੰਤਰੀ ਚੰਨੀ 2 ਸੀਟਾਂ ਤੋਂ ਚੋਣ ਲੜਨਗੇ।
ਭਦੌੜ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਜਲਾਲਾਬਾਦ- ਮੋਹਨ ਸਿੰਘ ਫਲੀਆਂਵਾਲਾ
ਲੁਧਿਆਣਾ ਸਾਊਥ-ਈਸ਼ਵਰਜੋਤ ਚੀਮਾ
ਖੇਮਕਰਨ-ਸੁਖਪਾਲ ਸਿੰਘ ਭੁੱਲਰ
ਨਵਾਂਸ਼ਹਿਰ-ਸਤਬੀਰ ਸੈਣੀ
ਅਟਾਰੀ-ਤਰਸੇਮ ਸਿੰਘ
ਪਟਿਆਲਾ-ਵਿਸ਼ਨੂੰ ਸ਼ਰਮਾ
ਬਰਨਾਲਾ-ਮਨੀਸ਼ ਬਾਂਸਲ
ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਆਖ਼ਰੀ ਸੂਚੀ, 2 ਸੀਟਾਂ ਤੋਂ ਚੋਣ ਲੜਨਗੇ ਮੁੱਖ ਮੰਤਰੀ ਚੰਨੀ
