ਚੰਡੀਗੜ੍ਹ, 29 ਜਨਵਰੀ (ਬਿਊਰੋ)- ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ 7 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਪੱਟੀ- ਜਸਕਰਨ ਸਿੰਘ ਸੰਧੂ
ਨਕੋਦਰ-ਸ਼ੰਮੀ ਕੁਮਾਰ ਕਲਿਆਣ
ਆਦਮਪੁਰ- ਜਗਦੀਸ਼ ਕੁਮਾਰ ਜੱਸਲ
ਮਲੋਟ- ਕਰਨਵੀਰ ਸਿੰਘ
ਕੋਟਕਪੁਰਾ- ਦਰਗੇਸ਼ ਕੁਮਾਰ ਸ਼ਰਮਾ
ਬਠਿੰਡਾ ਦਿਹਾਤੀ- ਮਾਇਆ ਦੇਵੀ
ਮਾਨਸਾ-ਜੀਵਨ ਦਾਸ ਬਾਵਾ
ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ 7 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
