ਕੁੱਲਗੜ੍ਹੀ (ਫ਼ਿਰੋਜ਼ਪੁਰ), 5 ਜਨਵਰੀ (ਬਿਊਰੋ)- ਸਰਕਾਰ ਦਾ ਪੱਤਰ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਵਿਰੋਧ ਕਰਨ ਦਾ ਪ੍ਰੋਗਰਾਮ ਰੱਦ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੱਤਰ ਮਿਲਣ ‘ਤੇ ਕਿਸਾਨ ਆਗੂ ਅਗਲਾ ਪ੍ਰੋਗਰਾਮ ਤਹਿ ਕਰਨਗੇ |
15 ਮਾਰਚ ਨੂੰ ਕਿਸਾਨਾਂ ਦੀ ਪ੍ਰਧਾਨ ਮੰਤਰੀ ਨਾਲ ਹੋਵੇਗੀ ਬੈਠਕ
