ਪਟਿਆਲਾ, 25 ਜੂਨ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਚਲ ਰਹੇ ਬਿਜਲੀ ਸੰਕਟ ਨੂੰ ਹੱਲ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਦੁਪਹਿਰੇ ਦੋ ਵਜੇ ਮੀਟਿੰਗ ਸੱਦੀ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਰੋਜ਼ਾਨਾਂ ਚਾਰ,ਪੰਜ ਘੰਟੇ ਘੰਟੇ ਹੀ ਬਿਜਲੀ ਮਿਲਦੀ ਹੈ ਜਿਸ ਤੋਂ ਰੋਕ ਵਿੱਚ ਆ ਕੇ ਕਈ ਥਾਵਾਂ ਤੇ ਕਿਸਾਨਾਂ ਨੇ ਰਸਤੇ ਰੋਕੇ ਸਨ। ਸਥਿਤੀ ਨੂੰ ਵਿਗੜਣ ਤੋਂ ਰੋਕਣ ਲਈ ਮੁੱਖ ਮੰਤਰੀ ਨੇ ਮੀਟਿੰਗ ਸੱਦੀ ਹੈ।
ਪੰਜਾਬ ‘ਚ ਕਿਸਾਨਾਂ ਦੇ ਪ੍ਰਦਰਸ਼ਨ ਮਗਰੋਂ ‘ਕੈਪਟਨ’ ਨੇ ਸੱਦੀ ਮੀਟਿੰਗ
