ਕਨੌਜ, 29 ਦਸੰਬਰ (ਬਿਊਰੋ)- ਡੀ.ਜੀ.ਜੀ.ਆਈ ਦੇ ਐਡੀਸ਼ਨਲ ਡਾਇਰੈਕਟਰ ਜ਼ਾਕਿਰ ਹੁਸੈਨ ਨੇ ਕਿਹਾ ਹੈ ਕਿ ਅਸੀਂ ਇੱਥੋਂ ਮਿਲਿਆ ਸੋਨਾ ਡੀ.ਆਰ.ਆਈ. ਨੂੰ ਸੌਂਪ ਦਿੱਤਾ ਹੈ ਅਤੇ ਬਰਾਮਦ ਕੀਤੇ 19 ਕਰੋੜ ਐੱਸ.ਬੀ.ਆਈ. ਵਿਚ ਜਮ੍ਹਾ ਕਰਵਾ ਦਿੱਤੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਚੱਲ ਰਹੀ ਹੈ |
ਯੂ. ਪੀ. : ਪਰਫਿਊਮ ਵਪਾਰੀ ਪੀਯੂਸ਼ ਜੈਨ ਦੇ ਘਰ ‘ਤੇ ਡੀ.ਜੀ.ਜੀ.ਆਈ ਦੀ ਛਾਪੇਮਾਰੀ ਹੋਈ ਖ਼ਤਮ
