ਚੰਡੀਗੜ੍ਹ, 15 ਦਸੰਬਰ- ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਵਧੇ ਰੇਟਾਂ ਦੀ ਵਾਪਸੀ ਤੱਕ ਟੌਲ-ਪਲਾਜ਼ਿਆਂ ‘ਤੇ ਧਰਨੇ ਜਾਰੀ ਰਹਿਣਗੇ।
ਵਧੇ ਰੇਟਾਂ ਦੀ ਵਾਪਸੀ ਤੱਕ ਟੌਲ-ਪਲਾਜ਼ਿਆਂ ‘ਤੇ ਧਰਨੇ ਜਾਰੀ ਰਹਿਣਗੇ : ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਅਤੇ ਰਮਿੰਦਰ ਸਿੰਘ ਪਟਿਆਲਾ
