ਟਕਸਟਲਾ ਗੁਟੀਰੇਜ਼ (ਮੈਕਸੀਕੋ), 10 ਦਸੰਬਰ (ਬਿਊਰੋ)- ਮੱਧ ਅਮਰੀਕੀ ਪ੍ਰਵਾਸੀਆਂ ਨਾਲ ਭਰਿਆ ਇਕ ਕਾਰਗੋ ਟਰੱਕ ਵੀਰਵਾਰ ਨੂੰ ਦੱਖਣੀ ਮੈਕਸੀਕੋ ‘ਚ ਇਕ ਹਾਈਵੇਅ ‘ਤੇ ਪਲਟ ਗਿਆ, ਜਿਸ ਕਾਰਨ ਅੰਦਾਜ਼ਨ 49 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
ਦੱਖਣੀ ਮੈਕਸੀਕੋ ‘ਚ ਟਰੱਕ ਪਲਟਨ ਨਾਲ 49 ਪ੍ਰਵਾਸੀਆਂ ਦੀ ਮੌਤ, ਦਰਜਨਾਂ ਜ਼ਖ਼ਮੀ
