ਚੰਡੀਗੜ੍ਹ, 6 ਦਸੰਬਰ (ਦਲਜੀਤ ਸਿੰਘ)- ਭਗਵੰਤ ਮਾਨ ਦਾ ਵੱਡਾ ਦਾਅਵਾ “ਮੈਨੂੰ BJP ‘ਚ ਆਉਣ ਦਾ ਆਫਰ ਦਿੱਤਾ ਗਿਆ ਪਰ ਮੈਂ BJP ਦੀ ਕੁਰਸੀ ਲਈ ਆਪਣਾ ਜ਼ਮੀਰ ਨਹੀਂ ਮਾਰ ਸਕਦਾ। ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ, ਅਜੇ ਤੱਕ ਅਜਿਹੇ ਨੋਟ ਬਣੇ ਨਹੀਂ ਜੋ ਭਗਵੰਤ ਮਾਨ ਨੂੰ ਖ਼ਰੀਦ ਸਕਣ। ਮੈਂ ਮਿਸ਼ਨ ‘ਤੇ ਹਾਂ ਕਮਿਸ਼ਨ ‘ਤੇ ਨਹੀਂ” |
ਮੈਨੂੰ BJP ‘ਚ ਆਉਣ ਦਾ ਆਫਰ ਦਿੱਤਾ : ਭਗਵੰਤ ਮਾਨ
