ਨਵੀਂ ਦਿੱਲੀ, 30 ਨਵੰਬਰ – 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਬੈਠਕ ਕੀਤੀ ਗਈ | ਮੌਜੂਦਾ ਸੈਸ਼ਨ ਦੇ ਬਾਕੀ ਬਚੇ ਹਿੱਸੇ ਲਈ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ. ਨਾਇਡੂ ਨੂੰ ਮਿਲਣ ਜਾ ਰਹੀਆਂ ਹਨ।
12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਐਮ. ਵੈਂਕਈਆ. ਨਾਇਡੂ ਨੂੰ ਮਿਲਣ ਪਹੁੰਚਿਆ ਵਿਰੋਧੀ ਪਾਰਟੀਆਂ
